Show my ad here

ਘਰ ਵਿਚ ਇੱਕਲੀ ਰਹਿਦੀ ਇੱਕ ਅੋਰਤ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ।

ਘਰ ਵਿਚ ਇੱਕਲੀ ਰਹਿਦੀ ਇੱਕ ਅੋਰਤ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ।

ਥਾਣਾ ਟਾਡਾ ਅਧੀਨ ਪੈਦੇ ਪਿੰਡ ਬੁੱਢੀ ਪਿੰਡ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆ ਵੱਲੋ ਚੋਰੀ ਦੀ ਨੀਅਤ ਨਾਲ ਘਰ ਵਿਚ ਇੱਕਲੀ ਰਹਿਦੀ ਇੱਕ ਅੋਰਤ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਸੂਤਰਾ ਮੁਤਾਬਿਕ ਦੱਸਿਆ ਜਾਦਾ ਹੈ ਕਿ ਬਜੁਰਗ ਅੋਰਤ ਸ੍ਰੀ ਮਤੀ ਦਰਸਨਾ ਦੇਵੀ ਪਤਨੀ ਸਵਰਗਵਾਸੀ ਰਘੂਨੰਦਨ ਸ਼ਰਮਾ ਵਾਸੀ ਬੁੱਢੀ ਪਿੰਡ ਜੋ ਕਿ ਘਰ ਵਿਚ ਇੱਕਲੀ ਰਹਿੰਦੀ ਸੀ। ਜਿਸ ਦਾ ਚੋਰੀ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆਂ। ਇਹ ਮਾਮਲਾ ਉਸ ਸਮੇ ਪਤਾ ਚੱਲਿਆਂ ਜਦ ਕੋਈ ਗੁਆਢੀ ਉਸ ਦੇ ਘਰ ਗਏ ਤਾ ਉਸਦੀ ਖੂਨ ਨਾਲ ਲੱਥ ਪੱਥ ਹੋਈ ਲਾਸ ਪਈ ਸੀ ਜੋ ਕਿ ਟੀਚਰ ਰਿਟਾਇਰ ਸੀ, ਜਿਸ ਦੀ ਸੂਚਨਾ ਟਾਡਾ ਪੁਲਿਸ ਨੂੰ ਦਿੱਤੀ ਤਾਂ ਟਾਡਾ ਪੁਲਿਸ ਦੇ ਡੀ ਐਸ ਪੀ ਕਰਨਵੀਰ ਸਿੰਘ, ਐਸ ਐਚ ਉ ਹਰਪ੍ਰੀਤ ਸਿੰਘ ਨੇ ਘਟਨਾ ਸਥਾਨ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਚ ਪੜਤਾਲ ਸ਼ੁਰੂ ਕਰ ਦਿੱਤੀ।ਇਸ ਸੰਬੰਧ ਵਿਚ ਡੀ ਐਸ ਪੀ ਕਰਨਵੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਘਟਨਾ ਨਾਲ ਪਿੰਡ ਅਤੇ ਆਸ ਪਾਸ ਦੇ ਇਲਾਕੇ ਵਿਚ ਜਿੱਥੇ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ,aੁੱਥੇ ਇਸ ਘਟਨਾ ਨਾਲ ਲੋਕਾਂ ਵਿਚ ਸਹਿਮ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

NEWS ID : 356 | 22 Jan 2015 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in