Show my ad here

ਨਗਰ ਕੌਸਲ ਉੜਮੁੜ ਟਾਂਡਾ ਦੇ ੧੫ ਵਾਰਡਾਂ ਲਈ ੫੧ ਉਮੀਦਵਾਰ ਮੈਦਾਨ ਵਿਚ

ਨਗਰ ਕੌਸਲ ਉੜਮੁੜ ਟਾਂਡਾ ਦੇ ੧੫ ਵਾਰਡਾਂ ਲਈ ੫੧ ਉਮੀਦਵਾਰ ਮੈਦਾਨ ਵਿਚ

ਨਗਰ ਕੌਸਲ ਉੜਮੁੜ ਟਾਂਡਾ ਦੇ ੧੫ ਵਾਰਡਾਂ ਵਿਚ ਕਰਵਾਈਆਂ ਜਾ ਰਹੀਆਂ ਚੋਣਾਂ ਵਿਚ ਕੁੱਲ ੫੧ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ।ਚੋਣ ਅਧਿਕਾਰੀ ਵਲੋਂ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡ ਦਿੱਤੇ ਗਏ ਹਨ।ਕਾਗਜ ਵਾਪਿਸ ਲੈਣ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਗਤੀਵਿਧੀਆਂ ਤੇਜ ਹੋ ਗਈਆਂ ਹਨ।ਅਕਾਲੀ-ਭਾਜਪਾ ਅਤੇ ਕਾਗਰਸ ਦੇ ਉਮੀਦਵਾਰ ਤਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਚੋਣ ਲੜ ਰਹੇ ਹਨ।ਪਰ ਅਜਾਦ ਉਮੀਦਵਾਰ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਇਸ਼ਤਿਹਾਰ ਛਪਵਾਉਣ ਵਿਚ ਵਿਅਸਤ ਨਜਰ ਆਏ।ਵੱਖ-ਵੱਖ ਉਮੀਦਵਾਰਾਂ ਦੇ ਵਰਕਰਾਂ ਵਲੋਂ ਆਪਣੇ ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟਾਂ ਲਈ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

NEWS ID : 374 | 17 Feb 2015 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in