Show my ad here

ਅਕਾਲੀ ਦਲ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਵਗੇ-ਅਕਾਲੀ ਆਗੂ

ਟਾਂਡਾ ਉੜਮੁੜ,੧੭ ਫਰਵਰੀ(ਜਸਪ੍ਰੀਤ ਸਿੰਘ ਸੈਣੀ ਗਹੀਰ)
ਟਾਂਡਾ ਉੜਮੁੜ ਨਗਰ ਕੌਸਲ ਦੀਆਂ ਚੋਣਾਂ ਵਿਚ ਸ਼ਿਰਮੋਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ੭ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣਗੇ ਅਤੇ ਸ਼ਿਰਮੋਣੀ ਅਕਾਲੀ ਦਲ ਇਤਿਹਾਸਿਕ ਜਿੱਤ ਪ੍ਰਾਪਤ ਕਰੇਗਾ।ਇਹ ਪ੍ਰਗਟਾਵਾ ਅੱਜ ਟਾਂਡਾ ਵਿਖੇ ਸ਼ਿਰਮੋਣੀ ਅਕਾਲੀ ਦਲ ਦੇ ਉੱਘੇ ਆਗੂ ਬਾਪੂ ਬਲਕਾਰ ਸਿੱਧੂ,ਸੁਖਵਿੰਦਰ ਸਿੰਘ ਮੂਨਕਾਂ ਮੈਂਬਰ ਜਿਲ੍ਹਾ ਪਰਸ਼ਿਦ,ਗੁਰਸਿਮਰਨ ਸਿੰਘ ਸੋਢੀ,ਕੁਲਦੀਪ ਸਿੰਘ ਸਿੱਧੂ ਅਤੇ ਹੋਰ ਆਗੂਆਂ ਵੱਲੋਂ ਸਾਂਝੇ ਰੂਪ ਵਿਚ ਕੀਤਾ।
ਉਹਨਾਂ ਕਿਹਾ ਕਿ ਵਾਰਡ ਨੰਬਰ ੧,੨,੪,੫,੮,੧੨ ਅਤੇ ੧੫ ਵਿਚੋਂ ਜੋ ਉਮੀਦਵਾਰ ਸ਼ਿਰੋਮਣੀ ਅਕਾਲੀ ਦਲ ਵੱਲੋਂ ਉਤਾਰੇ ਹਨ,ਉਹ ਸਾਰੇ ਹੀ ਵੱਡੀ ਲੀਡ ਹਾਸਿਲ ਕਰਕੇ ਸ਼ਾਨਦਾਰ ਜਿੱਤ ਹਾਸਿਲ ਕਰਨਗੇ।ਉਹਨਾਂ ਕਿਹਾ ਕਿ ਨਗਰ ਕੌਸਲ ਟਾਂਡਾ ਵਿਚ ੧੫ ਵਾਰਡਾਂ ਵਿਚੋਂ ਸ਼ਿਰੋਮਣੀ ਅਕਾਲੀ ਦਲ ਦੇ ਹਿੱਸੇ ੮ ਵਿਚੋਂ ੭ ਸੀਟਾਂ ਤੇ ਖੜ੍ਹੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ।

NEWS ID : 373 | 16 Feb 2015 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in