Show my ad here

ਬਾਬਾ ਕੇਸਰ ਦਾਸ ਦੀ ਬਰਸੀ ਸੰਬੰਧੀ ਵਿਸ਼ੇਸ ਧਾਰਮਿਕ ਸਮਾਗਮ ਕਰਵਾਇਆ

ਬਾਬਾ ਕੇਸਰ ਦਾਸ ਦੀ ਬਰਸੀ ਸੰਬੰਧੀ ਵਿਸ਼ੇਸ ਧਾਰਮਿਕ ਸਮਾਗਮ ਕਰਵਾਇਆ

ਟਾਂਡਾ ਬਲਾਕ ਦੇ ਅਧੀਨ ਟਾਂਡਾ-ਗੜ੍ਹਦੀਵਾਲਾ ਰੋਡ ਤੇ ਸਥਿਤ ਪਿੰਡ ਜੀਆ ਸਹੋਤਾ ਕਲਾਂ ਦੇ ਨਜਦੀਕ ਗੁਰਦੁਆਰ ਬਾਬਾ ਕੇਸਰ ਦਾਸ ਦੀ ਬਰਸੀ ਸੰਬੰਧੀ ਵਿਸ਼ੇਸ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੋਕੇ ਰੱਖੇ ਗਏ ਲੜੀਵਾਰ ੫੧ ਸ੍ਰੀ ਅਖੰਠ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਈ ਹਰਭਜਨ ਸਿੰਘ ਸੋਤਲਾ,ਭਾਈ ਗੁਰਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਇੰਦਰਜੀਤ ਸਿੰਘ ਦਿੱਲੀ ਆਦਿ ਨੇ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ,ਜਦ ਕਿ ਨਾਮਵਰ ਕਵੀਸ਼ਰ ਭਾਈ ਮਹਿਲ ਸਿੰਘ ਚੰਡੀਗੜ੍ਹ ਨੇ ਕਵੀਸ਼ਰੀ ਵਾਰਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ।ਇਸ ਮੌਕੇ ਹਜਾਰਾਂ ਦੀ ਤਦਾਦ ਵਿਚ ਸੰਗਤਾਂ ਨਤਮਸਤਕ ਹੋਈਆਂ।

NEWS ID : 359 | 30 Jan 2015 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in