Show my ad here

ਅੱਜ ੬੬ ਵੇਂ ਗਣਤੰਤਰ ਦਿਵਸ ਤੇ ਟਾਂਡਾ ਦਾ ਕਸਬਾ ਮਿਆਣੀ ਵਿਖੇ ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ ਦੀ ਗਰਾਊਡ ਵਿਚ ਸ.ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਵਲੋਂ ਝੰਡਾ ਲਹਿਰਾ ਕੇ ਅਤੇ

ਅੱਜ ੬੬ ਵੇਂ ਗਣਤੰਤਰ ਦਿਵਸ ਤੇ ਟਾਂਡਾ ਦਾ ਕਸਬਾ ਮਿਆਣੀ ਵਿਖੇ ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ ਦੀ ਗਰਾਊਡ ਵਿਚ  ਸ.ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਵਲੋਂ ਝੰਡਾ ਲਹਿਰਾ ਕੇ ਅਤੇ

ਹਰ ਸਾਲ ੨੬ ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਇਸ ਨੂੰ ਪੰਜਾਬ ਅਤੇ ਭਾਰਤ ਵਿਚ ਬੜੀ ਸ਼ਾਨ ਨਾਲ ਮਨਾਇਆ ਜਾਂਦਾ ਹੈ।ਅੱਜ ੬੬ ਵੇਂ ਗਣਤੰਤਰ ਦਿਵਸ ਤੇ ਟਾਂਡਾ ਦਾ ਕਸਬਾ ਮਿਆਣੀ ਵਿਖੇ ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ ਦੀ ਗਰਾਊਡ ਵਿਚ ਸ.ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਵਲੋਂ ਝੰਡਾ ਲਹਿਰਾ ਕੇ ਅਤੇ ਐਨ.ਸੀ.ਸੀ ਕੈਡਿਟਾਂ ਤੋਂ ਸਲਾਮੀ ਲੈ ਕੇ ਮਨਾਇਆ ਗਿਆ।
ਇਸ ਮੌਕੇ ਬਲਵੀਰ ਸਿੰਘ ਮਿਆਣੀ ਤੋਂ ਇਲਾਵਾ ਰਾਜੇਸ਼ਵਰ ਪ੍ਰਸ਼ਾਦ,ਗੋਲਡੀ ਮੁਲਤਾਨੀ ਸਰਪੰਚ ਮਿਆਣੀ,ਮਨਜੀਤ ਕੌਰ,ਸਵਰਨ ਕੌਰ ਆਦਿ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਸਟਾਫ ਮੈਂਬਰ ਵੀ ਹਾਜਿਰ ਸਨ।
ਇਸ ਮੌਕੇ ਸਭ ਤੋਂ ਪਹਿਲਾ ਸਬਦ ਕੀਰਤਨ,ਗਰੁੱਪ ਡਾਸ,ਗੀਤ ਆਦਿ ਵਰਗੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਆਏ ਹੋਏ ਦਰਸ਼ਕਾਂ ਵਲੋਂ ਬੱਚਿਆਂ ਵਲੋਂ ਤਿਆਰ ਇਸ ਪ੍ਰੌਗਰਾਮ ਦੀ ਸਲਾਘਾ ਕੀਤੀ ਗਈ ਅਤੇ ਇਸ ਮੌਕੇ ਯੋਗ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ।

NEWS ID : 358 | 30 Jan 2015 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in